ਜੇ ਹੋਈ ਕਬਜ ਸਮਜੋ ਰੁਕ ਗਯੀ ਨਬਜ - constipation remedy home Treatment in punjabi

ਜੇ ਹੋਈ ਕਬਜ ਸਮਜੋ ਰੁਕ ਗਯੀ ਨਬਜ - constipation remedy home Treatment in punjabi

constipation ) ਕਬਜ ਇਕ ਬਹੁਤ ਪੁਰਾਣੀ ਬਿਮਾਰੀ ਹੈ. ਕਈ ਲੋਕ ਇਸ ਬਿਮਾਰੀ ਨੂੰ ਕੁਛ ਖਾਸ ਨੀ ਸਮਜਦੇ ਪਰ ਕਿਉਕਿ ਘੰਟਾ ਫੋਨ ਤੇ ਲਗੇ ਰਹਿਣ ਨਾਲ ਊਨਾ ਨੂੰ ਪਤਾ ਨੀ ਲਗਦਾ ਕੇ ਉਹ ਇਕ ਸੀਰਿਯਸ ਬਿਮਾਰੀ   ( disease)  ਨੂੰ ਝੇਲ ਰਹੇ ਨੇ. ਕਬਜ ਹੋਣ ਨਾਲ ਪੈਟ ਵਿਚ ਦਰਦ ਰਹਿੰਦੀ ਹੈ ਟਾਇਲਟ ਵਿਚ ਜਦ ਟੀਮ ਲਗਦਾ ਹੈ ਜਿਸਨਾਲ ਕਈ ਬਿਮਾਰੀਆਂ ਲਗ ਜਾਂਦੀਆਂ ਨੇ - ਕਬਜ in englishconstipation 



ਕਬਜ ਨਾਲ ਲਗਨ ਵਾਲਿਆਂ ਬਿਮਾਰੀਆਂ - constipation cause 



>>Wish You happy mother day - Best quotes on mother


constipation treatment  )ਕਬਜ ਹੋਣ ਤੋਂ ਬਚਨ ਲਈ ਹੈਲਥ ਟਿਪਸ ਇਨ ਪੰਜਾਬੀ ਕੁਛ ਗਰੇਲ਼ੂ ਨੁਸਖੇ ਲੈਕੇ ਆਯਾ ਹੈ

ਕਬਜ ਦਾ ਇਲਾਜ  - constipation treatment at home - Punjabi 


1. ਇਕ ਚਮਚ ਸ਼ਹਿਦ ਤੇ ਇਕ ਤਾਜੇ ਪਾਣੀ ਦਾ ਗਿਲਾਸ ਲਵੋ  ਫਰ ਮਿਲਾ ਕੇ ਪਿਓ - ਕਬਜ ਦੂਰ ਹੋ ਜਾਏਗੀ. ਜੇਕਰ ਇਸਨੂੰ ਰੋਜ ਪਿਯੋ ਤਾ ਬਹੁਤ ਵਧੀਆ ਹੈ

2  ਗਾਜਰ ਮੁੱਲੀ ਟਮਾਟਰ ਪਾਲਕ ਦਾ ਸਲਾਦ ਵਿਚ ਨਾਰੀਅਲ ਦੀ ਗਿਰੀ ਮਿਲਾਕੇ ਖਾਣ ਨਾਲ ਪੁਰਾਣੀ ਕਬਜ ਵੀ ਦੂਰ ਹੋ ਜਾਵੇਗੀ

3 . ਇਕ  ਗਲਾਸ ਪਾਣੀ ਵਿਚ ਸੇਂਧਾ ਨਮਕ ਅਤੇ ਇਕ ਨਿਮਬੂ ਦਾ ਰਸ ਮਿਲਾਕੇ ਖਾਲੀ ਪੈਟ ਪੀਣ ਨਾਲ ਵੀ ਕਬਜ ਦੂਰ ਹੋ ਜਾਂਦੀ ਹੈ ਅਤੇ ਆਰਾਮ ਮਿਲਦਾ ਹੈ .

4. ਰੋਜ ਸਵੇਰੇ ਉੱਠ ਕੇ ਸੈਰ ਕਰੋ ਅਤੇ ਪਾਣੀ ਪਿਓ . ਪਾਣੀ ਦਿਨ ਵਿਚ 5 ਤੋਂ 6 ਘਟੋ ਘਟ ਪੀਣਾ ਚਾਹੀਦਾ ਹੈ ਜਿਸਨਾਲ ਕਬਜ ਜ਼ਿੰਦਗੀ ਵਿਚ ਕਦੇ ਨੀ ਹੋਵੇਗੀ

Read More
1. ਪੈਟ ਵਿਚ ਗੈਸ ? ਅਪਣਾਓ ਇਹ ਤਰੀਕੇ - home remedies for gas problem in stomach 
2. loose motion treatment at home in Punjabi - ਬਾਰ ਦਸਤ ਹੋਣ ਤੋਂ ਕਿਵੇਂ ਬੱਚਿਆ ਜਾਵੇ
3.home remedies for vomiting in Punjabi - ਉਲਟੀ ਰੋਕਣ ਦਾ ਤਰੀਕਾ
4.ਧਰਨ ਦਾ ਦੇਸੀ ਇਲਾਜ - 5 ਮਿੰਟ ਵਿਚ ਧਰਨ ਠੀਕ - HOME REMEDIES FOR BALANCING NAVAL CENTRE

Note - ਇਹ ਸਾਰੇ ਗੈਰੇਲ਼ੂ ਉਪਚਾਰ ( Home remedies )  ਨੇ ਜੋ ਕਿ ਪੁਰਾਣੇ ਜਮਾਨੇ ਤੋਂ ਪਿੰਡ ਵਿਚ ਵਰਤੇ ਜਾਂਦੇ ਨੇ , ਜੇਕਰ ਤੁਸੀ ਇਨਾ ਨੂੰ ਅਜਮਾਨਾਂ ਚੌਂਦੇ ਹੋ ਤਾ ਘਰੋਂ ਕਿਸੇ ਵਡੇ ਨੂੰ ਪੁੱਛ ਕੇ ਕਰਯੋਊ

ਦੋਸਤੋ ਇਹ ਵੈਬਸਾਈਟ ਮੇਂ ਪੰਜਾਬੀ ਸਮੱਜਣ ਵਾਲਿਆਂ ਲਯੀ ਬਣਾਈ ਹੈ . ਇਸ ਲਈ ਇਸ ਵੈਬਸਾਈਟ ਤੇ ਥਾਨੁ ਸਿਹਤ ਸੰਭਾਲ ( Health Tips in Punjabi ) ਬਾਰੇ ਦਸਿਆ ਜਾਏਗਾ ਅਤੇ ਹੋਣ ਵਾਲਿਆਂ ਬਿਮਾਰੀਆਂ ਤੋਂ ਕਿਵੇਂ ਬੱਚਿਆਂ ਜਾਵੇ ਉਸ ਵਾਰੇ ਦਸਿਆ ਜਾਵੇਗਾ .

No comments

Powered by Blogger.