ਪਿਸ਼ਾਬ ਕਰਨ ਵੇਲੇ ਜਲਨ ਹੋਣਾ ? Burning in Urine Treatment At Home
Health Tips in punjabi Burning Sensation in urine - ਕੁਜ ਲੋਕ ਪਿਸ਼ਾਬ ਕਰਨ ਸਮੇ ਜਲਨ ਦੀ ਸ਼ਿਕਾਇਤ ਨਾਲ ਪ੍ਰੇਸ਼ਾਨ ਰਹਿੰਦੇ ਹਨ, ਜਿਸਨਾਲ ਪਿਸ਼ਾਬ ਕਰਨ ਵੇਲੇ ਅੰਗ ਵਿਚ ਤੇਜ ਦਰਦ ਹੁੰਦੀ ਹੈ |
ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਤਾ ਬਿਲਕੁਲ ਘਬਰਾਓ ਨਹੀਂ ਚਾਹੀਦਾ. ਇਸਦਾ ਇਲਾਜ ਕੀਤਾ ਜਾ ਸਕਦਾ ਹੈ . ਅੱਜ ਮੇਂ ਤਾਹਨੂੰ ਕੁਜ ਨੁਸਖੇ ਦਸੁਗਾ !
ਕਿਊ ਹੁੰਦੀ ਪਿਸ਼ਾਬ ਕਰਨ ਵੇਲੇ ਜਲਣ ? burning sensation in urine - Health Tips in punjabi
- ਜੋ ਲੋਗ ਪੱਥਰੀ ਦਾ ਸ਼ਿਕਾਰ ਹਨ ਊਨਾ ਨੂੰ ਪਿਸ਼ਾਬ ਵਿਚ ਜਲਣ ਹੋਣਾ ਆਮ ਗੱਲ ਹੈ ! ਲੇਕਿਨ ਜ੍ਰਰੂਰੀ ਨਹੀਂ ਇਹ ਹੀ ਕਾਰਨ ਹੋ ਸਕਦਾ ਹੈ,
- ਗੁਪਤ ਅੰਗ ਦੀ ਸਫਾਈ ਨਾ ਕਰਨ ਨਾਲ ਵੀ ਪਿਸ਼ਾਬ ਵਿਚ ਜਲਣ ਹੋ ਜਾਂਦੀ ਹੈ ! ਜਿਸ ਕਰਕੇ Urine infection ਹੋ ਜਾਂਦੀ ਹੈ ਅਤੇ ਜਲਨ ਹੋਣ ਲਗ ਜਾਂਦੀ ਹੈ .
- ਅਗਰ ਐਸਿਡ 9 ( Acid ) ਹੱਦ ਤੋਂ ਵੱਧ ਬਣੇ ਤਾ ਵੀ ਪਿਸ਼ਾਬ ਨਲੀ ਵਿਚ ਜਲਨ ਹੋ ਸਕਦੀ ਹੈ !
- ਪਾਣੀ ਘਟ ਪੀਣ ਨਾਲ ਵੀ ਇਸ ਬਿਮਾਰੀ ਦਾ ਲਗਨ ਆਮ ਗੱਲ ਹੈ !
ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਤਾ ਬਿਲਕੁਲ ਘਬਰਾਓ ਨਹੀਂ ਚਾਹੀਦਾ. ਇਸਦਾ ਇਲਾਜ ਕੀਤਾ ਜਾ ਸਕਦਾ ਹੈ . ਅੱਜ ਮੇਂ ਤਾਹਨੂੰ ਕੁਜ ਨੁਸਖੇ ਦਸੁਗਾ !
( ਪਿਸ਼ਾਬ ਵਿਚ ਜਲਨ ਦਾ ਇਲਾਜ ) Burning in Urine Treatment At Home - Health tips
- ਫੁਲ ਗੋਬੀ ਦੀਆ ਰੋਟੀਆਂ ਬਣਾਕੇ ਖਾਓ
- ਜੋ ਆ ਸਤੁ ੧੦੦ ਗ੍ਰਾਮ ਪਾਣੀ ਵਿਚ ਘੋਲ ਕੇ ਪਿਯੋ ਜਿਸਨਾਲ ਦਰਦ ਘਟ ਹੋ ਜਾਊਗੀ
- ਭਿੰਡੀ ਦੀਆ ਸਬਜ਼ੀਆਂ ਜਾਈਦਾ ਮਾਤਰਾ ਵਿਚ ਖਾਓ ( ਜੇਕਰ ਤੁਹਾਨੂੰ ਪਥਰੀ ਦੀ ਸ਼ਿਕਯਾਤ ਹੈ ਤਾ ਭਿੰਡੀ ਨਾ ਖਾਓ )
- ਮੂਲੀ ਦਾ ਰਸ , ਨਿਬੁ , ਕਾਲੀ ਮਿਰਚ ਅਤੇ ਕਲਾ ਲੂਣ ਮਿਲਾ ਕੇ ਸਵੇਰ ਵੇਲੇ ਖਾਓ .
- ਪਾਣੀ ਰੱਜ ਕੇ ਪਿਓ ਜਿਸ ਨਾਲ ਸਰੀਰ ਵਿੱਚੋ ਹਾਨੀਕਾਰਕ ਕੀਟਾਣੂ ਨਿਕਲ ਜਾਣਗੇ !
- ਪਤੇ ਵਾਲਿਆਂ ਸਬਜ਼ੀਆਂ ਨਾ ਸੇਵਨ ਕਰੋ
Please Note - ਇਹ ਸਾਰੇ ਗੈਰੇਲ਼ੂ ਉਪਚਾਰ ( Home remedies ) ਨੇ ਜੋ ਕਿ ਪੁਰਾਣੇ ਜਮਾਨੇ ਤੋਂ ਪਿੰਡ ਵਿਚ ਵਰਤੇ ਜਾਂਦੇ ਨੇ , ਜੇਕਰ ਤੁਸੀ ਇਨਾ ਨੂੰ ਅਜਮਾਨਾਂ ਚੌਂਦੇ ਹੋ ਤਾ ਘਰੋਂ ਕਿਸੇ ਵਡੇ ਨੂੰ ਪੁੱਛ ਕੇ ਕਰਯੋਊ
ਦੋਸਤੋ ਇਹ ਵੈਬਸਾਈਟ ਮੇਂ ਪੰਜਾਬੀ ਸਮੱਜਣ ਵਾਲਿਆਂ ਲਯੀ ਬਣਾਈ ਹੈ . ਇਸ ਲਈ ਇਸ ਵੈਬਸਾਈਟ ਤੇ ਥਾਨੁ ਸਿਹਤ ਸੰਭਾਲ ( Health Tips in Punjabi ) ਬਾਰੇ ਦਸਿਆ ਜਾਏਗਾ ਅਤੇ ਹੋਣ ਵਾਲਿਆਂ ਬਿਮਾਰੀਆਂ ਤੋਂ ਕਿਵੇਂ ਬੱਚਿਆਂ ਜਾਵੇ ਉਸ ਵਾਰੇ ਦਸਿਆ ਜਾਵੇਗਾ .
Read More health Tips in punjab
1. ਪੈਟ ਵਿਚ ਗੈਸ ? ਅਪਣਾਓ ਇਹ ਤਰੀਕੇ - home remedies for gas problem in stomach
2. loose motion treatment at home in Punjabi - ਬਾਰ ਦਸਤ ਹੋਣ ਤੋਂ ਕਿਵੇਂ ਬੱਚਿਆ ਜਾਵੇ
3. ਕਬਜ ਦਾ ਇਲਾਜ - constipation treatment at home - Punjabi
4.home remedies for vomiting in Punjabi - ਉਲਟੀ ਰੋਕਣ ਦਾ ਤਰੀਕਾ
5..ਧਰਨ ਦਾ ਦੇਸੀ ਇਲਾਜ - 5 ਮਿੰਟ ਵਿਚ ਧਰਨ ਠੀਕ - HOME REMEDIES FOR BALANCING NAVAL CENTRE

titanium band rings - Titha Cribs
ReplyDeleteIron band bands: Iron band and microtouch solo titanium tungsten titanium nitride coating service near me band rings. Iron band rings titanium bolt and tungsten band rings. Made from gold, titanium and stainless steel, snow peak titanium this unique, titanium water bottle authentic Tintin