ਸੌਫ meaning in english - ਸੌਫ in English - Health TIps
ਸੌਫ meaning in english - ਸੌਂਫ ਨੂੰ ਇੰਗਲਿਸ਼ ਵਿਚ "fennel" ਕਹਿੰਦੇ ਹਨ. ਸੌਂਫ ਪੰਜਾਬ ਵਿਚ ਸਬ ਤੋਂ ਜ਼ਯਾਦਾ ਉਪਯੋਗ ਕੀਤੀ ਜਾਂਦੀ . ਜਿਸਨੂੰ english ਵਿਚ fennel ਕਿਹਾ ਜਾਂਦਾ ਹੈ. fennel ਦੇ ਕਈ ਫਾਇਦੇ ਹਨ , ਜਿਵੇ ਕਿ ਪੈਟ ਵਿਚ ਗੈਸ ਬਣਨਾ ਅਤੇ ਖਾਣਾ ਪਚਣ ਵਿਚ ਦੇਰ ਹੋਣਾ . meaning of ਸੌਂਫ in english Fennel - ਸੌਫ in English
ਸੌਫ Meaning in English - ਸੌਂਫ ਨਾਲ ਕਰੋ ਕਈ ਬਿਮਾਰੀਆਂ ਦੂਰ
ਸੌਂਫ ( Fennel ) ਖਾਣ ਨਾਲ ਸਾਡੀ ਸਿਹਤ ਵਿਚ ਬਹੁਤ ਫਾਇਦਾ ਹੁੰਦਾ . ਆਓ ਜਾਣੀਏ ਸੌਫ ਖਾਨ ਦੇ ਫਾਇਦੇ. ਇਸ ਨਾਲ ਤੁਹਾਨੂੰ ਬਹੁਤ ਅਰਾਮ ਮਿਲੇਗਾ
- ਸੌਂਫ ( fennel )ਖਾਨ ਪੈਟ ਦੀ ਗੈਸ ਨਾਲ ਅਰਾਮ ਆਂਦਾ ਹੈ
- ਇਸਨਾਲ ਕਬਜ ਤੋਂ ਵੀ ਛੁਟਕਾਰਾ ਪਾਯਾ ਜਾਂਦਾ ਹੈ
- ਸੌਂਫ ਖਾਨ ਨਾਲ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ .
- ਖੰਗ ( ਕਾਉੱਘ ) ਆਉਣ ਤੇ ਸੌਂਫ ਬਹੁਤ ਫਾਇਦੇਮੰਦ ਹੈ
- ਪੈਟ ਵਿਚ ਦਰਦ ਹੋਣ ਤੇ ਸੌਂਫ ਖਾਨ ਨਾਲ ਜਲਦੀ ਠੀਕ ਹੋ ਜਾਂਦਾ ਹੈ
ਹੁਣ ਤੁਹਾਨੂੰ ਸੌਂਫ ( fennel ) ਦਾ English Meaning ਪਤਾ ਲਗ ਗਯਾ ਹੋਵੇਗਾ ਅਤੇ ਤੁਸੀ ਇਸਦਾ ਉਪਯੋਗ ਕਈ ਤਰੀਕੇ ਨਾਲ ਕਰ ਸਕਦੇ ਹੋ ਅਤੇ ਨਿਰੋਗ ਰਹਿ ਸਕਦੇ ਹੋ . ਸੌਫ meaning in english
Leave a Comment