ਪੇਟ ਗੈਸ ਦਾ ਇਲਾਜ ? ਅਪਣਾਓ ਇਹ ਤਰੀਕੇ - home remedies for gas problem in stomach

ਪੇਟ ਗੈਸ ਦਾ ਇਲਾਜ Home remedies for gas problem in stomach ਮਨੁੱਖੀ ਇਨਸਾਨ ਨੂੰ ਬਹੁਤ ਤਰਾਂ ਦੀਆ ਬਿਮਾਰੀਆਂ ਲਗ ਜਾਂਦੀਆਂ ਨੇ ਜਿਨ੍ਹਾਂ ਵਿੱਚੋ ਪੈਟ ਵਿਚ ਗੈਸ ਹੋਣਾ ਇਕ ਬਹੁਤ ਵਡੀ ਬਿਮਾਰੀ ਹੈ . ਠੀਕ ਸਮੇ ਤੇ ਪੇਟ ਗੈਸ ਦਾ ਇਲਾਜ ਨਾ ਕਰਨ ਤੇ ਪੇਟ ਵਿਚ ਦਰਦ ( ਸਟੋਮੈਚ ਪੈਣ ), ਐਸਿਡ ਦੀ ਮਾਤਰਾ ਜਾਂਦਾ ਹੋ ਸਕਦੀ ਹੈ .ਇਸ ਨਾਲ ਪੈਟ ਵਿਚ ਦਸਤ ( Loose Motion ) ਵੀ ਹੋ ਸਕਦੇ ਹਨ  ਮਨੁੱਖ ਪੇਟ ਵਿਚ ਗੈਸ ਬਣਨ ਕਰਕੇ ਉਲਟੀ ਅਤੇ ਮਾਨਸਿਕ ਤੋਰ ਤੋਂ ਵੀ ਪ੍ਰੇਸ਼ਾਨ ਹੋ ਜਾਂਦਾ ਹੈ. ਪੇਟ ਵਿਚ ਗੈਸ ਹੋਣ ਨਾਲ ਕਬਜ ਵਰਗੀ ਬਿਮਾਰੀ ਵੀ ਹੋ ਜਾਂਦੀ ਹੈ

ਪੇਟ ਗੈਸ ਦਾ ਇਲਾਜ

ਕਿਊ ਹੁੰਦੀ ਹੈ ਪੇਟ ਵਿਚ ਗੈਸ - Why gas problem happen in human body 

ਜਦੋ ਸਰੀਰ ਵਿਚ ਐਸਿਡ ਵੱਧ ਜਾਂਦਾ ਹੈ ਉਦੂ ਪੇਟ ਵਿਚ ਗੈਸ ਬੰਨਣੀ ਸ਼ੁਰੂ ਹੋ ਜਾਂਦੀ ਹੈ ਇਸਦਾ ਮੁਖ ਕਾਰਨ ਸਾਡਾ ਖਾਣਾ ਪੀਣਾ ਵੀ ਹੋ ਸਕਦਾ ਹੈ. ਚਾਅ ਜਾਂਦਾ ਪੀਣ ਨਾਲ ਵੀ ਪੇਟ ਵਿਚ ਗੈਸ ਬਣਦੀ ਹੈ .


ਸੋ ਅੱਜ ਤੁਹਾਡੇ ਲਈ ਇਸਦਾ ਗਰੇਲ਼ੂ ਨੁਸਖਾ ਲੈਕੇ ਆਯਾ ਹਾਂ -

ਪੇਟ ਗੈਸ ਦਾ ਇਲਾਜ - home remedies for gas Problem 


1.  ਲਸਣ ਅਤੇ ਅਦਰਕ ਦੇ ਰਸ ਨੂੰ ਕੋਸੇ ਪਾਣੀ ਵਿਚ ਮਿਲਾਕੇ ਪੀਣ ਨਾਲ ਗੈਸ ਦੀ ਸਮਸਿਆ ਠੀਕ ਹੋ ਜਾਂਦੀ ਹੈ. ਲਸਣ ਵਿਚ ਕੁਜ ਅਜਿਹੇ ਪ੍ਰਦਾਥ ਹੁੰਦੇ ਹਨ ਜੋ ਗੈਸ ਬਣਨ ਤੋਂ ਰੋਕਦੇ ਹਨ ਅਤੇ  ਪੇਟ ਗੈਸ ਨੂੰ ਘਟ ਕਰਦੇ ਹਨ

2 . ਇਕ ਚਮਚ ਜਵੈਣ ਵਿਚ ੧/੪ ਚਮਚ ਨਿਮਬੂ ਦਾ ਰਸ ਮਿਲਾ ਕੇ ਪਿਯੋ ਜਿਸਨਾਲ ਪੇਟ ਗੈਸ ਬੰਨੀ ਬੰਦ ਹੋ ਜਾਏਗੀ ਅਤੇ ਪੈਟ ਵਿਚ ਹੋ ਰਿਹਾ ਦਰਦ ਵੀ ਠੀਕ ਹੋ ਜਾਏਗਾ

3. ਸੌਂਫ ਤੁਸੀ ਅਕਸਰ ਖਾਂਦੇ ਹੋ ਲੇਕਿਨ ਇਸ ਨਾਲ ਗੈਸ ਦਾ ਰੋਗ ਸ਼ਾਂਤ ਹੋ ਜਾਂਦਾ ਹੈ . ਖਾਣਾ ਖਾਣ ਤੋਂ ਬਾਅਦ ਮੁਠੀ ਭਰ ਸੌਂਫ ਖਾਣ ਨਾਲ ਗੈਸ ਵਰਗੀ ਬਿਮਾਰੀ ਨਹੀਂ ਹੋਵੇਗੀ - ਪੇਟ ਗੈਸ ਦਾ ਇਲਾਜ 

4. ਰੋਜ ਸਵੇਰੇ ਉੱਠ ਕੇ ਖਾਲੀ ਪੈਟ ਇਕ ਗਲਾਸ ਪਾਣੀ ਦਾ ਰੋਜ ਪਿਓ ਜਿਸਨਾਲ ਪੈਟ ਵਿਚ ਗੈਸ ਨਹੀਂ ਬਣੇਗੀ

Note - ਇਹ ਸਾਰੇ ਗੈਰੇਲ਼ੂ ਉਪਚਾਰ ( Home remedies )  ਨੇ ਜੋ ਕਿ ਪੁਰਾਣੇ ਜਮਾਨੇ ਤੋਂ ਪਿੰਡ ਵਿਚ ਵਰਤੇ ਜਾਂਦੇ ਨੇ , ਜੇਕਰ ਤੁਸੀ ਇਨਾ ਨੂੰ ਅਜਮਾਨਾਂ ਚੌਂਦੇ ਹੋ ਤਾ ਘਰੋਂ ਕਿਸੇ ਵਡੇ ਨੂੰ ਪੁੱਛ ਕੇ ਕਰਯੋਊ

Read More



ਦੋਸਤੋ ਇਹ ਵੈਬਸਾਈਟ ਮੇਂ ਪੰਜਾਬੀ ਸਮੱਜਣ ਵਾਲਿਆਂ ਲਯੀ ਬਣਾਈ ਹੈ . ਇਸ ਲਈ ਇਸ ਵੈਬਸਾਈਟ ਤੇ ਥਾਨੁ ਸਿਹਤ ਸੰਭਾਲ ( Health Tips in Punjabi ) ਬਾਰੇ ਦਸਿਆ ਜਾਏਗਾ ਅਤੇ ਹੋਣ ਵਾਲਿਆਂ ਬਿਮਾਰੀਆਂ ਤੋਂ ਕਿਵੇਂ ਬੱਚਿਆਂ ਜਾਵੇ ਉਸ ਵਾਰੇ ਦਸਿਆ ਜਾਵੇਗਾ .

No comments

Powered by Blogger.