home remedies for vomiting in Punjabi - ਉਲਟੀ ਰੋਕਣ ਦਾ ਤਰੀਕਾ
home remedies for vomiting in Punjabi - ਉਲਟੀ ਰੋਕਣ ਦਾ ਤਰੀਕਾ - ਦੋਸਤੋ ਸਬ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ , ਅਗਰ ਤੁਸੀ ਬਿਮਾਰ ਪੈ ਜਾਵੋ ਤਾ ਇਲਾਜ ਜਰੂਰ ਕਰਵਾਓ. ਉਲਟੀ ( vomiting ) ਆਣ ਦੇ ਕਈ ਕਰਨ ਹੋ ਸਕਦੇ ਨੇ ਜਿਸ ਤਰ੍ਹਾਂ ਸਫ਼ਰ ਕਰਨ ਵੇਲੇ ਉਲਟੀ vomiting ਆਣ ਦਾ ਮਨ ਕਰਨਾ, ਬਾਹਰੋਂ ਕੁਜ ਗਲਤ ਖਾਣ ਨਾਲ ਅਤੇ ਘਬਰਾਹਟ ਹੋਣ ਨਾਲ ਵੀ ਉਲਟੀ ਆਣ ਦਾ ਮਨ ਹੋ ਸਕਦਾ ਹੈ .
how to stop yourself from vomiting ਉਲਟੀ ਨੂੰ ਰੋਕਣ ਦੇ ਤਰੀਕੇ
- ਅਦਰਕ ਦੇ ੧੦ ਮਿਲੀਗ੍ਰਾਮ ਰਸ ਵਿਚ ੧੦ ਮਿਲੀਗ੍ਰਾਮ Onion ਦਾ ਰਸ ਮਿਲਾਕੇ ਇਸਤੇਮਾਲ ਕਰੋ . ਉਲਟੀਆਂ ( vomiting ) ਰੁਕ ਜਾਣਗੀਆਂ
- 6 ਗ੍ਰਾਮ ਪੁਦੀਨਾ , ੨ ਗ੍ਰਾਮ ਸੇਂਧਾ ਲੂਣ ਠੰਡੇ ਪਾਣੀ ਵਿਚ ਘੋਲ ਕੇ ਪੀਣ ਨਾਲ ਉਲਟੀ ( vomiting ) ਰੁਕ ਜਾਵੇਗੀ
- .ਜਵੈਣ ਅਤੇ ਫੁਲਵਾਲੀ ਲੌਂਗ ਜਾਲ ਵਿਚ ਪੀਸ ਕੇ ਖਾਣ ਨਾਲ ਉਲਟੀ ( vomiting ) ਬੰਦ ਹੋ ਜਾਵੇਗੀ
Note - ਇਹ ਸਾਰੇ ਗੈਰੇਲ਼ੂ ਉਪਚਾਰ ( Home remedies ) ਨੇ ਜੋ ਕਿ ਪੁਰਾਣੇ ਜਮਾਨੇ ਤੋਂ ਪਿੰਡ ਵਿਚ ਵਰਤੇ ਜਾਂਦੇ ਨੇ , ਜੇਕਰ ਤੁਸੀ ਇਨਾ ਨੂੰ ਅਜਮਾਨਾਂ ਚੌਂਦੇ ਹੋ ਤਾ ਘਰੋਂ ਕਿਸੇ ਵਡੇ ਨੂੰ ਪੁੱਛ ਕੇ ਕਰਯੋਊ
ਦੋਸਤੋ ਇਹ ਵੈਬਸਾਈਟ ਮੇਂ ਪੰਜਾਬੀ ਸਮੱਜਣ ਵਾਲਿਆਂ ਲਯੀ ਬਣਾਈ ਹੈ . ਇਸ ਲਈ ਇਸ ਵੈਬਸਾਈਟ ਤੇ ਥਾਨੁ ਸਿਹਤ ਸੰਭਾਲ ( Health Tips in Punjabi ) ਬਾਰੇ ਦਸਿਆ ਜਾਏਗਾ ਅਤੇ ਹੋਣ ਵਾਲਿਆਂ ਬਿਮਾਰੀਆਂ ਤੋਂ ਕਿਵੇਂ ਬੱਚਿਆਂ ਜਾਵੇ ਉਸ ਵਾਰੇ ਦਸਿਆ ਜਾਵੇਗਾ .
Leave a Comment