Home remedies - ਬਾਰ ਬਾਰ ਦਸਤ ਹੋਣਾ - ਘਰ ਵਿਚ ਕਰੋ ਇਲਾਜ - Loose motion treatment at Home

ਬਾਰ ਦਸਤ ਹੋਣ ਤੋਂ ਕਿਵੇਂ ਬੱਚਿਆ ਜਾਵੇ - loose motion treatment at home in Punjabi ਕਈ ਵਾਰ ਗ਼ਲਤ ਖਾਣ ਪੀਣ ਨਾਲ ਪੈਟ ਖਰਾਬ ਹੋ ਜਾਂਦਾ ਹੈ ਜਿਸਨਾਲ ਪਤਲੇ ਦਸਤ ਹੋ ਜਾਂਦੇ ਨੇ, ਆ ਫਿਰ ਤਲੀਆਂ ਚੀਜ਼ ਖਾਣ ਨਾਲ ਇਹ ਬਿਮਾਰੀ ਹੋ ਜਾਂਦੀ ਹੈ . ਇਸ ਬਿਮਾਰੀ ਨੂੰ ਘਰ ਹੀ ਠੀਕ ਕੀਤਾ ਜਾ ਸਕਦਾ ਹੈ ( Home remedies for Losse motion )



Loose Motion Home Treatment - ਨੁਸਖੇ ( Treatment  ) Home remedies  


1. ਜਾਮਣ ਅਤੇ ਅੰਬ ਦੀ ਗਿਟਕ ਗਿਰੀ ਬਰਾਬਰ ਮਾਤਰਾ ਵਿਚ ਪੀਸ ਲਵੋ ਫਿਰ ਉਸ ਵਿਚ ਉਸ ਚੂਰਣ ਦੇ ਦੋ ਚਮਚ ਖਾਓ ਤੇ ਫਿਰ ਉਸ ਉਪਰੋਂ ਲੱਸੀ ਪੀ ਲਵੋ. ਦਸਤ ਤੋਂ ਛੁਟਕਾਰਾ ਮਿਲ ਜਾਵੇਗਾ

2. ਕਚਾ ਕੇਲਾ ਉਬਾਲ ਕੇ ਛਿੱਲ ਲਵੋ ਫਰ ਉਸਦੇ ਬਾਅਦ ਇਕ ਬਰਤਨ ਵਿਚ ਥੋੜ੍ਹਾ ਜਿਹਾ ਗਹਿਯੋ ਪਾ ਲਵੋ ਅਤੇ ੨ ੩ ਲੌਂਗ ਪਾ ਕੇ ਤੜਕਾ ਲਗਾ ਲਵੋ. ਧੀ ਵਿਚ ਧਨੀਆ , ਸੇਂਧਾ ਲੂਣ ਮਿਲਾ ਕੇ ਕੇਲੇ ਦੀ ਸਬਜ਼ੀ ਬਣਾ ਕੇ ਖਾਓ . ਦਸਤ ਤੋਂ ਰਾਹਤ ਮਿਲੇਗੀ

3. 9 , 10 ਸਘਾੜੇ ਖਾ ਕੇ ਲਸੀ ਪਿਓ , ਦਸਤ ਬੰਦ ਹੋ ਜਾਣਗੇ


ਇਹ ਸਾਰੇ ਗੈਰੇਲ਼ੂ ਉਪਚਾਰ ( Home remedies )  ਨੇ ਜੋ ਕਿ ਪੁਰਾਣੇ ਜਮਾਨੇ ਤੋਂ ਪਿੰਡ ਵਿਚ ਵਰਤੇ ਜਾਂਦੇ ਨੇ , ਜੇਕਰ ਤੁਸੀ ਇਨਾ ਨੂੰ ਅਜਮਾਨਾਂ ਚੌਂਦੇ ਹੋ ਤਾ ਘਰੋਂ ਕਿਸੇ ਵਡੇ ਨੂੰ ਪੁੱਛ ਕੇ ਕਰਯੋਊ - ਬਾਰ ਦਸਤ ਹੋਣ ਤੋਂ ਕਿਵੇਂ ਬੱਚਿਆ ਜਾਵੇ - loose motion treatment at home in Punjabi 

Read More
1. ਪੈਟ ਵਿਚ ਗੈਸ ? ਅਪਣਾਓ ਇਹ ਤਰੀਕੇ - home remedies for gas problem in stomach 
2. ਕਬਜ ਦਾ ਇਲਾਜ  - constipation treatment at home - Punjabi 
3..ਧਰਨ ਦਾ ਦੇਸੀ ਇਲਾਜ - 5 ਮਿੰਟ ਵਿਚ ਧਰਨ ਠੀਕ - HOME REMEDIES FOR BALANCING NAVAL CENTRE

ਦੋਸਤੋ ਇਹ ਵੈਬਸਾਈਟ ਮੇਂ ਪੰਜਾਬੀ ਸਮੱਜਣ ਵਾਲਿਆਂ ਲਯੀ ਬਣਾਈ ਹੈ . ਇਸ ਲਈ ਇਸ ਵੈਬਸਾਈਟ ਤੇ ਥਾਨੁ ਸਿਹਤ ਸੰਭਾਲ ( Health Tips in Punjabi ) ਬਾਰੇ ਦਸਿਆ ਜਾਏਗਾ ਅਤੇ ਹੋਣ ਵਾਲਿਆਂ ਬਿਮਾਰੀਆਂ ਤੋਂ ਕਿਵੇਂ ਬੱਚਿਆਂ ਜਾਵੇ ਉਸ ਵਾਰੇ ਦਸਿਆ ਜਾਵੇਗਾ .

1 comment:

Powered by Blogger.