ਧਰਨ ਦਾ ਦੇਸੀ ਇਲਾਜ - 5 ਮਿੰਟ ਵਿਚ ਧਰਨ ਠੀਕ - Home Remedies for Balancing Naval Centre

ਧਰਨ ਦਾ ਇਲਾਜ - Home Treatment for Balancing Naval centre ਧਰਨ ਪੈਣਾ ਇਕ ਆਮ ਬਿਮਾਰੀ ਹੈ ਜੋ ਕਿ ਅਕਸਰ ਜ਼ਿਆਦਾ ਭਾਰੀ ਸਾਮਾਨ ਚੁੱਕਣ ਨਾਲ ਅਤੇ ਕਬਜ ਹੋਣ ਕਰਕੇ ਹੋ ਜਾਂਦੀ ਹੈ. ਇਸਤੋਂ ਇਲਾਵਾ ਅਗਰ ਤੁਸੀ ਬਹੁਤ ਜ਼ਿਆਦਾ ਦੌੜਦੇ ਹੋ ਅਤੇ ਕਿਸੇ ਤਰ੍ਹਾਂ ਦੀ ਪੈਟ ਵਿਚ ਖਿੱਚ ਪੈਣ ਨਾਲ ਵੀ ਧਰਨ ਪੈ ਜਾਂਦੀ ਹੈ . 

ਧਰਨ ਪੈਣੀ - ਕਿਊ ਪੈਂਦੀ ਹੈ ਧਰਨ - Home Remedies for Balancing Naval Centre

ਜਦੋ ਅਸੀਂ ਕੋਈ ਭਾਰੀ ਕਮ ਕਰਦੇ ਹਾਂ ਅਤੇ ਪੈਟ ਵਿਚ ਖਿੱਚ Naval Displacement )  ਪੈਂਦੀ ਹੈ ਤਾ ਨਾਭੀ ਆਪਣੀ ਜੱਗ ਤੋਂ ਹਟ ਜਾਂਦੀ ਹੈ , ਕਈ ਡਾਕਟਰ ਇਹ ਕਹਿੰਦੇ ਹਨ ਕੇ ਨਾਭੀ ਖਿਸਕਣ ਨਾਲ ਪੈਟ ਦਾ ਪਾਚਨ ਤੰਤਰ ਵਿਗੜ ਜਾਂਦਾ ਹੈ . 

ਧਰਨ ਪੈਣ ਨਾਲ ਪੈਟ ਵਿਚ ਦਰਦ, ਦਸਤ, ਹੋਣਾ ਸ਼ੁਰੂ ਹੋ ਜਾਂਦਾ ਹੈ . ਇਹ ਦਰਦ ਬਹੁਤ ਜ਼ਿਆਦਾ ਵੱਧ ਸਕਦਾ ਅਗਰ ਪੈਟ ਵਿਚ ਖਿੱਚ ਜ਼ਿਆਦਾ ਪੈ ਜਾਵੇ . ਇਸਦਾ ਇਲਾਜ ਸਮਯ ਤੇ ਕਰਵਾ ਲੈਣਾ ਬਹੁਤ ਜਰੂਰੀ ਹੈ .

ਧਰਨ ਦਾ ਇਲਾਜ - Home Treatment for Balancing Naval  centre 


  • ਧਰਨ ਪੈਣ ਨਾਲ ਦਸਤ ਹੋਣਾ ਆਮ ਗੱਲ ਹੈ - ਦਸਤ ਨੂੰ ਰੋਕਣ ਲਯੀ ਸਵੇਰੇ ਉੱਠ ਕੇ ਚਾਹ ਪਤੀ ( tea ) ਨੂੰ ਗਰੀਇੰਦਰ ਵਿਚ ਪੀਸ ਲਵੋ ਅਤੇ ਫਰ ਇਕ ਚਮਚ ਇਕ ਗਲਾਸ ਪਾਣੀ ਵਿਚ ਘੋਲ ਲਵੋ .ਇਸਨਾਲ ਦਸਤ ਰੁਕ ਜਾਣਗੇ ਅਤੇ ਧਰਨ ਦਾ ਦਰਦ ਘਟ ਹੋ ਜਾਵੇਗਾ

  • ਪੁਦੀਨਾ ਨਾਲ ਧਰਨ ਦਾ ਇਲਾਜ ਕੀਤਾ ਜਾ ਸਕਦਾ ਹੈ . ਖਾਲੀ ਪੈਟ ਪੁਦੀਨੇ ਦੇ ਪਤੇ ਖਾਣ ਨਾਲ ਧਰਨ ਠੀਕ ਹੋ ਜਾਂਦੀ ਹੈ ਅਤੇ ਦਰਦ ਘਟ ਜਾਂਦਾ ਹੈ. ਪੁਦੀਨੇ ਦੇ ਪਤੇ ਦਾ ਜੂਸ ਬਣਾ ਕੇ ਪੀਣ ਨਾਲ ਆਰਾਮ ਜਲਦੀ ਆਂਦਾ ਹੈ.

  • ਇਸਤੋਂ ਇਲਾਵਾ ਤੁਸੀ ਆਪਣੀ ਧਰਨ ਖੁਦ ਵੀ ਠੀਕ ਕਰ ਸਕਦੇ ਹੋ . ਅਗਰ ਧਰਨ ਆ ਨਾਭੀ ਖਿਸਕ ਗਯੀ ਹੈ ਤਾ ਤੁਸੀ ਇਸ ਤਰੀਕੇ ਨਾਲ ਕਸਰਤ ਕਰ ਸਕਦੇ ਹੋ .ਜਿਸਨਾਲ ਧਰਨ ਆਪਣੀ ਜਗਾਹ ਤੇ ਆ ਜਾਏਗੀ .


ਧਰਨ ਦਾ ਦੇਸੀ ਇਲਾਜ - 5 ਮਿੰਟ ਵਿਚ ਧਰਨ ਠੀਕ - Home Remedies for Balancing Navel Centre


Note - ਇਹ ਸਾਰੇ ਗੈਰੇਲ਼ੂ ਉਪਚਾਰ ( Home remedies )  ਨੇ ਜੋ ਕਿ ਪੁਰਾਣੇ ਜਮਾਨੇ ਤੋਂ ਪਿੰਡ ਵਿਚ ਵਰਤੇ ਜਾਂਦੇ ਨੇ , ਜੇਕਰ ਤੁਸੀ ਇਨਾ ਨੂੰ ਅਜਮਾਨਾਂ ਚੌਂਦੇ ਹੋ ਤਾ ਘਰੋਂ ਕਿਸੇ ਵਡੇ ਨੂੰ ਪੁੱਛ ਕੇ ਕਰਯੋਊ

Read More

1. loose motion treatment at home in Punjabi - ਬਾਰ ਦਸਤ ਹੋਣ ਤੋਂ ਕਿਵੇਂ ਬੱਚਿਆ ਜਾਵੇ
2.ਕਬਜ ਦਾ ਇਲਾਜ  - constipation treatment at home - Punjabi 
3.home remedies for vomiting in Punjabi - ਉਲਟੀ ਰੋਕਣ ਦਾ ਤਰੀਕਾ
4.ਪੈਟ ਵਿਚ ਗੈਸ ? ਅਪਣਾਓ ਇਹ ਤਰੀਕੇ - home remedies for gas problem in stomach 

ਦੋਸਤੋ ਇਹ ਵੈਬਸਾਈਟ ਮੇਂ ਪੰਜਾਬੀ ਸਮੱਜਣ ਵਾਲਿਆਂ ਲਯੀ ਬਣਾਈ ਹੈ . ਇਸ ਲਈ ਇਸ ਵੈਬਸਾਈਟ ਤੇ ਥਾਨੁ ਸਿਹਤ ਸੰਭਾਲ ( Health Tips in Punjabi ) ਬਾਰੇ ਦਸਿਆ ਜਾਏਗਾ ਅਤੇ ਹੋਣ ਵਾਲਿਆਂ ਬਿਮਾਰੀਆਂ ਤੋਂ ਕਿਵੇਂ ਬੱਚਿਆਂ ਜਾਵੇ ਉਸ ਵਾਰੇ ਦਸਿਆ ਜਾਵੇਗਾ 

2 comments:

Powered by Blogger.